Yara Connect ਐਪ ਵੱਲੋਂ Yara ਦੇ ਉਤਪਾਦ ਵੇਚਣ ਵਾਲੇ ਪ੍ਰਚੂਨ ਵਿਕਰੇਤਾਵਾਂ ਲਈ ਇਨਾਮ-ਆਧਾਰਿਤ ਵਫ਼ਾਦਾਰੀ ਪ੍ਰੋਗਰਾਮ ਅਤੇ ਖੇਤੀਬਾੜੀ ਸੰਬੰਧੀ ਮਾਹਿਰ ਗਿਆਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।
- ਐਪ ਡਾਊਨਲੋਡ ਕਰੋ ਅਤੇ ਤੁਰੰਤ ਆਪਣਾ ਕਾਰੋਬਾਰ ਰਜਿਸਟਰ ਕਰੋ
- ਖਰੀਦੇ ਗਏ Yara ਪ੍ਰੀਮੀਅਮ ਉਤਪਾਦਾਂ ਤੋਂ QR ਕੋਡ ਸਕੈਨ ਕਰਕੇ ਆਸਾਨੀ ਨਾਲ ਪੁਆਇੰਟ ਕਮਾਓ
- ਇਨਾਮਾਂ ਦੀ ਸੂਚੀ ਨੂੰ ਬ੍ਰਾਊਜ਼ ਕਰੋ ਅਤੇ ਆਪਣੇ ਪੁਆਇੰਟਾਂ ਦੀ ਵਰਤੋਂ ਕਰਕੇ ਰੋਮਾਂਚਕ ਇਨਾਮਾਂ ਨੂੰ ਰਿਡੀਮ ਕਰੋ
- ਆਪਣੇ ਖੇਤਰ ਦੇ ਕਿਸਾਨਾਂ ਦੀਆਂ ਸਫਲਤਾ ਦੀਆਂ ਕਹਾਣੀਆਂ ਅਤੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਤੋਂ ਸਿੱਖੋ
- Yara ਦੇ ਮਾਹਰਾਂ ਤੋਂ ਸਿੱਖਣ ਦੁਆਰਾ ਆਪਣੇ ਗਾਹਕਾਂ ਦੀ ਸਫਲ ਹੋਣ ਵਿੱਚ ਮਦਦ ਕਰੋ
ਇਸ ਸਮੇਂ, Yara Connect ਸਿਰਫ ਚੁਣੇ ਹੋਏ ਦੇਸ਼ਾਂ ਅਤੇ ਸ਼ਹਿਰਾਂ ਵਿੱਚ ਚੁਣੇ ਹੋਏ Yara ਖਰੀਦਦਾਰਾਂ ਅਤੇ ਵਿਕਰੇਤਾਵਾਂ ਵਾਸਤੇ ਉਪਲਬਧ ਹੈ।